ਜ਼ਿਲ੍ਹਾ ਬਰਨਾਲਾ ਦੇ ਪਿੰਡ ਕੋਟਦੁਨਾ ਦੇ ਡੀ. ਡਬਲ ਐਕਸ ਦੇ ਪੇਜ ’ਤੇ ਅਸ਼ਲੀਲ ਟੈਲੀ ਫ਼ਿਲਮਾਂ ਬਣਾ ਕੇ ਅਪਲੋਡ ਕਰਨ ਵਾਲੇ ਪ੍ਰੋਡਿਊਸਰ ਹਰਵਿੰਦਰ ਸਿੰਘ DXx ਪੁੱਤਰ ਬਲਵਿੰਦਰ ਸਿੰਘ ਗਿਰਫਤਾਰੀ ਹੋਈ ਹੈ...ਪੁਲਿਸ ਨੇ ਉਸਨੂੰ ਤੇ ਉਸਦੇ ਸਾਥੀਆਂ ਨੂੰ ਗਿਰਫ਼ਤਾਰ ਕੀਤਾ । ..ਪ੍ਰੋਡੂਸਰ dxx ਹਮੇਸ਼ਾ ਹੀ ਆਪਣੇ ਕੰਟੇਂਟ ਨੂੰ ਲੈ ਕੇ ਚਰਚਾ 'ਚ ਰਹਿੰਦਾ ਹੈ..ਉਸ ਦਾ ਵਿਰੋਧ ਵੀ ਹੁੰਦਾ ਪਰ ਉਹ ਬਿਨਾ ਕਿਸੇ ਦੀ ਪ੍ਰਵਾਹ ਦੇ ਆਪਣਾ ਕੰਟੇੰਟ ਅੱਪਲੋਡ ਕਰਦਾ ਰਹਿੰਦਾ ਪਰ ਹੁਣ ਉਹ ਆਪਣੇ ਨਵੇਂ ਕੰਟੇੰਟ ਕਾਰਣ ਮੁਸੀਬਤਾਂ 'ਚ ਘਿਰ ਗਿਆ ਤੇ ਪੁਲਿਸ ਹਿਰਾਸਤ 'ਚ ਉਸਨੋ ਲਿਆ ਗਿਆ..ਦਰਅਸਲ ਗਿਰਾਤਾਰੀ ਹੁਣ ਜਿਸ ਕਾਰਣ ਹੋਈ ਹੈ ਉਹ ਹੈ ਪ੍ਰੋਡੂਸਰ dxx ਦੀ ਨਵੀਂ ਸੀਰੀਜ਼ ਬਿਲੇ ਮਾਰ ਜੋਗੀ।
.
Police picked up Producer Dxx who made obscene video, Jogi community registered a leaflet.
.
.
.
#producerdxx #PunjabNews #producer